ਸ.ਪਰਬੰਸ ਸਿੰਘ ਬੰਟੀ ਅਤੇ ਸਰਬਜੋਤ ਸਿੰਘ ਸਾਬੀ ਨੂੰ ਸਨਮਾਨਿਤ ਕੀਤਾ

समाचार आज तक,  जालंधर  2 July  2020(अमिता शर्मा);

ਸ.ਸਰਬਜੀਤ ਸਿੰਘ ਮੱਕੜ ਹਲਕਾ ਇੰਚਾਰਜ ਜਲੰਧਰ ਕੈੰਟ ਵਲੋਂ ਅੱਜ ਸ.ਪਰਬੰਸ ਸਿੰਘ ਬੰਟੀ ਰੋਮਾਣਾ (ਪ੍ਰਧਾਨ ਯੂਥ ਅਕਾਲੀ ਦਲ ਪੰਜਾਬ) ਅਤੇ ਸਰਬਜੋਤ ਸਿੰਘ ਸਾਬੀ ਨੂੰ ਆਪਣੇ ਗ੍ਰਹਿ ਵਿਖੇ ਪਹੁੰਚਣ ਤੇ ਸਨਮਾਨਿਤ ਕੀਤਾ ਗਿਆ ।ਇਸ ਮੌਕੇ ਸਰਦਾਰ ਸੁਖਦੀਪ ਸਿੰਘ ਸੁਕਾਰ ( ਪ੍ਰਧਾਨ ਦੁਆਬਾ ਜੋਨ ਯੂਥ ਅਕਾਲੀ ਦਲ ) ਸਰਦਾਰ ਮਨਸਿਮਰਨ ਸਿੰਘ ਮੱਕੜ ( ਮੈਂਬਰ ਕੋਰ ਕਮੇਟੀ ਯੂਥ ਅਕਾਲੀ ਦਲ ) , ਸਰਦਾਰ ਇਕਬਾਲ ਸਿੰਘ ਢੀਡਸਾ (ਯੂਥ ਅਕਾਲੀ ਆਗੂ ), ਸਰਦਾਰ ਗਗਨਦੀਪ ਸਿੰਘ ਗੱਗੀ ( ਮੀਤ ਪ੍ਰਧਾਨ ਦੁਆਬਾ ਜੋਨ ,ਵਾਰਡ ਇੰਨਚਾਰਜ 31),ਸਰਦਾਰ ਸੁਖਮਿੰਦਰ ਸਿੰਘ ਰਾਜਪਾਲ (ਪ੍ਰਧਾਨ ਯੂਥ ਅਕਾਲੀ ਦਲ ਜਲੰਧਰ ਸ਼ਹਿਰੀ),ਸਰਦਾਰ ਸੁਦਾਗਰ ਸਿੰਘ ਔਜਲਾ ( ਸਿਨਿਅਰ ਅਕਾਲੀ ਆਗੂ ), ਐਯੂਬ ਦੁਗਲ ( ਮੈਂਬਰ ਕੋਰ ਕਮੇਟੀ ਯੂਥ ਅਕਾਲੀ ਦਲ ),ਸਰਦਾਰ ਇੰਦਰਜੀਤ ਸਿੰਘ ਸੋਨੁੰ(ਮੀਤ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਜਲੰਧਰ ) , ਸਰਦਾਰ ਰਾਜਬੀਰ ਸਿੰਘ ਸੰਟੀ ( ਯੂਥ ਅਕਾਲੀ ਆਗੂ ) , ਸਰਦਾਰ ਮਨਬੀਰ ਸਿੰਘ ( ਮੀਤ ਪ੍ਰਧਾਨ ਦੁਆਬਾ ਜੋਨ ਯੂਥ ਅਕਾਲੀ ਦਲ ) , ਸਰਦਾਰ ਸਤਿੰਦਰ ਸਿੰਘ ( ਯੂਥ ਅਕਾਲੀ ਆਗੂ ,ਵਾਰਡ ਇੰਨਚਾਰਜ 28), ਸਰਦਾਰ ਅਮ੍ਰਤਬੀਰ ਸਿੰਘ ( ਯੂਥ ਅਕਾਲੀ ਆਗੂ ),ਸ਼੍ਰੀ ਵਿ਼ਾਲ ਲੂੰਬਾ ਜੀ ( ਯੂਥ ਅਕਾਲੀ ਆਗੂ )ਸਰਦਾਰ ਪਰਮਪ੍ਰੀਤਸਿੰਘ ਵਿੱਟੀ ( ਸੀਨੀਅਰ ਅਕਾਲੀ ਆਗੂ )ਸਰਦਾਰ ਦੁਰਮੀਤ ਸਿੰਘ ਹਨੀ ਕਾਲੜਾ ( ਪ੍ਰਧਾਨ ਆਈ ਟੀ ਵਿੰਗ ਹਲਕਾ ਜਲੰਧਰ ਕੈਂਟ ) ਜਸਕਿਰਤ ਸਿੰਘ ਜੱਸੀ ਆਦਿ ਪੰਤਵੰਤੇ ਸ਼ਜਨ ਹਾਜ਼ਿਰ ਸਨ।

Click short

Leave a Reply

Your email address will not be published. Required fields are marked *