ਪੁਰਾਤਨ ਨਗਰ ਕੀਰਤਨ ਇਸ ਵਾਰ ਕਰੋਨਾ ਕਰਕੇ 28 ਨਵੰਬਰ ਨੂੰ ਅੰਮ੍ਰਿਤ ਵੇਲੇ ਸਵੇਰੇ 6 ਵਜੇ ਸਜਾਇਆ ਜਾਵੇਗਾ….. ਸਿੰਘ ਸਭਾਵਾਂ

ਪੁਰਾਤਨ ਨਗਰ ਕੀਰਤਨ ਇਸ ਵਾਰ ਕਰੋਨਾ ਕਰਕੇ 28 ਨਵੰਬਰ ਨੂੰ ਅੰਮ੍ਰਿਤ ਵੇਲੇ ਸਵੇਰੇ 6 ਵਜੇ ਸਜਾਇਆ ਜਾਵੇਗਾ….. ਸਿੰਘ ਸਭਾਵਾਂ

समाचार आज तक,  जालंधर 1 9 नवंबर 2020(अमिता शर्मा)

ਧੰਨ ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਦੇ ਸੰਬੰਧ ਵਿੱਚ ਇਸ ਵਾਰ ਅੰਮ੍ਰਿਤ ਵੇਲਾ
ਪੁਰਾਤਨ ਨਗਰ ਕੀਰਤਨ 28 ਤਰੀਕ ਨੂੰ ਸਵੇਰੇ 6 ਵਜੇ
ਗੁ਼. ਦੀਵਾਨ ਅਸਥਾਨ ਤੋਂ ਆਰੰਭ ਹੋ ਕੇ ਪੁਰਾਤਨ ਰੂਟ ਸੰਕੋਚ ਕੇ ਕਰੀਬ 2 – 3 ਘੰਟਿਆਂ ਵਿੱਚ ਗੁਰੂ ਘਰ ਦੀਵਾਨ ਅਸਥਾਨ ਵਿਖੇ ਸਮਾਪਤ ਹੋਵੇਗਾ ਜੀ । ਜਾਣਕਾਰੀ ਦੇਂਦੇ ਹੋਏ ਜ ਸਕੱਤਰ ਗੁਰਮੀਤ ਸਿੰਘ ਬਿੱਟੂ ਨੇ ਬੇਨਤੀ ਕੀਤੀ ਕਿ ਸੰਗਤਾਂ ਪਰਿਵਾਰਾਂ ਸਹਿਤ ਸ਼ਾਮਿਲ ਹੋ ਕੇ ਭਾਈ ਜਸਪਾਲ ਸਿੰਘ ਜੀ ਦੇ ਅਖੰਡ ਕੀਰਤਨੀ ਜਥੇ ਨਾਲ ਨਗਰ ਕੀਰਤਨ ਵਿੱਚ ਪਾਲਕੀ ਸਾਹਿਬ ਮਗਰ ਪੈਦਲ ਚਲ ਕੇ ਗੁਰਬਾਣੀ ਗਾਇਣ ਕਰਦੇ ਹੋਏ ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕਰਣ ਜੀ ਅੱਜ ਦੀ ਇਸ ਮੀਟਿੰਗ ਵਿੱਚ ਧਾਰਮਿਕ ਸਮਾਜਿਕ ਜਥੇਬੰਦੀਆਂ ,ਗੁਰਦੁਆਰਾ ਪ੍ਰਬੰਧਕ ਕਮੇਟੀਆਂ, ਸਿੰਘ ਸਭਾਵਾਂ ਜਲੰਧਰ ਸ਼ਾਮਿਲ ਹੋਈਆਂ ਅਤੇ ਸੰਗਤਾਂ ਨੂੰ ਅਪੀਲ ਕੀਤੀ ਕਿ ਕਰੋਨਾ ਮਹਾਂਮਾਰੀ ਕਰਕੇ ਪ੍ਰਸ਼ਾਸਨ ਵਲੋਂ ਦਿੱਤੀਆਂ ਹਿਦਾਯਤਾ ਅਨੁਸਾਰ ਸੋਸ਼ਲ ਡਿਸਟੈਂਸ ਦਾ ਵੀ ਧਿਆਨ ਰੱਖਣਾ ਹੈ ਅਤੇ ਰੂਟ ਵੀ ਸੰਕੋਚਿਆ ਗਿਆ ਹੈ । ਇਸ ਮੌਕੇ ਸ਼ਾਮਿਲ ਸ ਸਰਬਜੀਤ ਸਿੰਘ ਮੱਕੜ ਜੀ ਐਕਸ ਐਮ ਐਲ ਏ, ਪ੍ਰਧਾਨ ਮੋਹਨ ਸਿੰਘ ਢੀਂਡਸਾ,ਜਥੇਦਾਰ ਜਗਜੀਤ ਸਿੰਘ ਗਾਬਾ,ਛਨਬੀਰ ਸਿੰਘ ਖਾਲਸਾ,ਜਥੇਦਾਰ ਇੰਦਰਜੀਤ ਸਿੰਘ,ਭੁਪਿੰਦਰ ਸਿੰਘ ਖਾਲਸਾ,ਦਵਿੰਦਰ ਸਿੰਘ ਗੋਬਿੰਦਗੜ,ਕੁਲਜੀਤ ਸਿੰਘ ਚਾਵਲਾ,ਸਰਬਜੀਤ ਸਿੰਘ ਰਾਜਪਾਲ,ਜਸਬੀਰ ਸਿੰਘ ਦਕੋਹਾ,ਜਸਵਿੰਦਰ ਸਿੰਘ ਬਸ਼ੀਰਪੁਰਾ , ਪਰਮਿੰਦਰ ਸਿੰਘ ਦਸ਼ਮੇਸ਼ ਨਗਰ,ਗੁਰਜੀਤ ਸਿੰਘ ਪੋਪਲੀ,ਇੰਦਰਪਾਲ ਸਿੰਘ ਬਸਤੀ ਸ਼ੇਖ,ਭਾਈ ਕੰਵਲਜੀਤ ਸਿੰਘ , ਹਰਜੋਤ ਸਿੰਘ ਲੱਕੀ,ਨਿਰਮਲ ਸਿੰਘ ਬੇਦੀ ,ਮਹੇਸ਼ ਇੰਦਰ ਸਿੰਘ ਧਾਮੀ,ਗੁਨਜੀਤ ਸਿੰਘ ਸਚਦੇਵਾ,ਦਲਬੀਰ ਸਿੰਘ,ਇਕਬਾਲ ਸਿੰਘ ਢੀਂਡਸਾ,ਗੁਰਮੀਤ ਸਿੰਘ ਬਿੱਟੂ ,ਜਗਦੇਵ ਸਿੰਘ ਜੰਗੀ, ਰਣਜੀਤ ਸਿੰਘ ਗੋਲਡੀ, ਬੱਲੂ ਬਹਿਲ,ਚਰਨਜੀਤ ਸਿੰਘ ਮਿੰਟਾ,ਰਣਜੀਤ ਸਿੰਘ model house, ਸੁਖਮਿੰਦਰ ਸਿੰਘ ਰਾਜਪਾਲ,ਪਰਮਪ੍ਰੀਤ ਸਿੰਘ ਵਿੱਟੀ, ਆਈ ਐੱਸ ਬੱਗਾ, ਅਮਰਜੀਤ ਸਿੰਘ ਮੰਗਾ, ਵਿਪਣ ਹਸਤੀਰ,ਅੰਮ੍ਰਿਤ ਬਿਰ ਸਿੰਘ,ਹੀਰਾ ਸਿੰਘ,ਬਾਵਾ ਗਾਬਾ,ਰਾਹੁਲ ਜੁਨੇਜਾ,ਨਿਤੀਸ਼ ਮਹਿਤਾ,ਜਸਕੀਰਤ ਸਿੰਘ ਜੱਸੀ,ਗੁਰਪ੍ਰੀਤ ਸਿੰਘ ਗੋਪੀ,ਹਰਜੋਤ ਲੁਬਾਣਾ,ਦਿਨੇਸ਼ ਖੰਨਾ,ਸੁਖਬੀਰ ਸਿੰਘ,ਗਗਨ ਨਾਗੀ,ਸ਼ੇਰੀ ਨਾਗੀ,ਜਸਵਿੰਦਰ ਸਿੰਘ,ਪ੍ਰਭਜੋਤ ਸਿੰਘ ਖਾਲਸਾ,ਮਨਕੀਰਤ ਸਿੰਘ,ਜੈਦੀਪ ਸਿੰਘ,ਹਰਸ਼ਵਿੰਦਰ ਸਿੰਘ,ਹਰਸਿਮਰਨ ਸਿੰਘ,ਕੁਲਵਿੰਦਰ ਸਿੰਘ,ਪਰਵਿੰਦਰ ਗਿੱਲ,ਅਮਨ ਮੰਡ ਆਦਿ ਸ਼ਾਮਿਲ ਸਨ

Click short

Leave a Reply

Your email address will not be published. Required fields are marked *