ਕਿਸਾਨਾਂ ਦੇ ਹੱਕ ਵਿੱਚ 3 ਤਰੀਕ ਨੂੰ ਕੁੱਕੜ ਪਿੰਡ ਵਿੱਚ ਹੋਏਗੀ ਮੀਟਿੰਗ – ਸਰਬਜੀਤ ਸਿੰਘ ਮੱਕੜ

ਕਿਸਾਨਾਂ ਦੇ ਹੱਕ ਵਿੱਚ 3 ਤਰੀਕ ਨੂੰ ਕੁੱਕੜ ਪਿੰਡ ਵਿੱਚ ਹੋਏਗੀ ਮੀਟਿੰਗ – ਸਰਬਜੀਤ ਸਿੰਘ ਮੱਕੜ

समाचार आज तक,  जालंधर 1 नवंबर 2020(अमिता शर्मा)

ਅੱਜ ਸਰਬਜੀਤ ਸਿੰਘ ਮੱਕੜ ਇੰਚਾਰਜ ਹਲਕਾ ਕੈਂਟ ਜਲੰਧਰ ਜੀ ਨੇ ਬਿਆਨ ਦਿੰਦਿਆਂ ਕਿਹਾ ਕਿ ਕਿਸਾਨ ਵੀਰਾਂ ਦੇ ਹੱਕ ਵਿੱਚ ਹਲਕਾ ਕੈਂਟ ਦੇ ਕੁੱਕੜ ਪਿੰਡ ਵਿੱਚ 3 ਤਰੀਕ 3 ਵਜੇ ਦੁਪਹਿਰ ਨੂੰ ਵੱਡੇ ਪੱਧਰ ਤੇ ਮੀਟਿੰਗ ਰੱਖੀ ਗਈ ਹੈ ।ਜਿਸ ਵਿਚ ਇਲਾਕੇ ਦੇ ਕਿਸਾਨ ਵੀਰ ਅਤੇ ਸ਼੍ਰੋਮਣੀ ਅਕਾਲੀ ਦਲ ਦੀ ਸਾਰੀ ਲੀਡਰਸ਼ਿਪ ਵੀ ਸ਼ਮੂਲੀਅਤ ਕਰੇਗੀ ਜਿਹੜਾ ਮੋਦੀ ਜੀ ਅਤੇ ਕੈਪਟਨ ਅਮਰਿੰਦਰ ਸਿੰਘ ਨੇ ਰੇਲ ਕੇ ਗੇਮ ਖੇਲੀ ਹੈ ਉਹ ਕਿਸਾਨਾਂ ਦੇ ਹੱਕ ਵਿੱਚ ਲਿਆਉਣੀ ਹੈ । ਫਗਵਾੜਾ ਵਿਖੇ 9 ਤਰੀਕ ਨੂੰ ਇੱਕ ਵੱਡੀ ਰੈਲੀ ਵੀ ਕਰਨੀ ਹੈ ਜਿਸ ਦੇ ਬਾਰੇ ਵਿਚਾਰ ਵੀ ਹੋਣਗੇ ਸੋ ਸਾਰਿਆਂ ਨੂੰ ਬੇਨਤੀ ਹੈ 3 ਤਰੀਕ 3ਵਜੇ ਕੁੱਕੜ ਪਿੰਡ ਵਿੱਚ ਸ਼ਹੀਦ ਏ ਆਜਮ ਭਗਤ ਸਿੰਘ ਜੀ ਦੇ ਨਾਮ ਤੇ ਇਕ ਹਾਲ ਬਣਿਆ ਹੈ ਜਿੱਥੇ ਮੀਟਿੰਗ ਹੋਏਗੀ । ਸਾਰੇ ਲੀਡਰ ਸਹਿਬਾਨਾਂ ਨੂੰ ਅਤੇ ਕਿਸਾਨ ਵੀਰਾਂ ਨੂੰ ਸ ਸਰਬਜੀਤ ਸਿੰਘ ਮੱਕੜ ਜੀ ਨੇ ਸੱਦਾ ਦਿੱਤਾ ਹੈ ।

Click short

Leave a Reply

Your email address will not be published. Required fields are marked *