Jalandhar Gym Owners Welfare Society इन चार चौक पर, अपनी इन मांगों को लेकर करेगी प्रदर्शन

Punjab Gym Welfare Society ਵਲੋਂ ਪੂਰੇ ਪੰਜਾਬ ਦੇ ਹਰ ਜ਼ਿਲ੍ਹੇ ਵਿੱਚ ਸ਼ਾਂਤਮਈ ਤਰੀਕੇ ਨਾਲ ਪ੍ਰਦਰਸ਼ਨ ਕਰਨ ਬਾਰੇ।

समाचार आज तक, शिवम महाजन जालंधर:

ਜਿਸ ਵਿੱਚ The Jalandhar Gym Owners Welfare Society ਜਿਲ੍ਹਾ ਜਲੰਧਰ ਵਲੋਂ ਸ਼ਾਂਤ ਮਈ ਤਰੀਕੇ ਨਾਲ ਜਲੰਧਰ ਦੇ 4 ਅਲਗ ਅਲਗ ਚੌਂਕਾ ਤੇ ਖੜੇ ਹੋਕੇ ਹੱਥਾਂ ਵਿੱਚ ਆਪਣੀਆਂ ਮੰਗਾ ਦੇ ਬੈਨਰ ਲੈਕੇ ਸਰਕਾਰ ਖਿਲਾਫ ਪ੍ਰਦਰਸ਼ਨ ਕਰਨ ਗੇ।

ਮੁੱਦਾ : ਜਿੱਮ ਖੁਲਵਾਣ ਸਬੰਧੀ ਅਤੇ ਜਿੱਮ, ਫਿੱਟਨੈੱਸ ਇੰਡਸਟਰੀ ਨੂੰ ਐਂਟਰਟੇਨਮੈਂਟ ਕੈਟੀਗਰੀ ਚੋਂ ਬਾਹਰ ਕੱਢਣ ਬਾਰੇ।

ਮਿੱਤੀ :2 ਜੂਨ 20121
ਸਮਾਂ : ਸਵੇਰੇ 9 ਤੋਂ 11
1) workshop chownk
2) Nakoder chownk
3) BMC chownk
4) Pap Chownk

( ਸਤਿ ਸ੍ਰੀ ਅਕਾਲ ਦੋਸਤੋ ਮੇਰੇ ਸਾਰੇ ਦੋਸਤਾਂ ਜਿੰਮ ਦੇ ਮਾਲਕਾਂ ਅਤੇ ਟਰੇਨਰਾਂ ਅਤੇ ਜਿੰਮ ਦੇ ਮੈਂਬਰਾਂ ਨੂੰ ਸਪਲੀਮੈਂਟ ਸਟੋਰ ਦੇ ਮਾਲਕਾਂ ਬੇਨਤੀ ਹੈ ਕੇ ਪੂਰੇ ਪੰਜਾਬ ਵਿਚ ਜ਼ਿੰਮਾ ਬੰਦ ਦੇ ਵਿਰੋਧ ਵਿਚ ਬੁੱਧਵਾਰ ਨੂੰ ਇਕ ਬਹੁਤ ਵੱਡਾ ਸ਼ਾਂਤਮਈ ਪ੍ਰੋਟੈਸਟ ਕਰਨ ਜਾ ਰਹੇ ਹਾਂ ਸਾਰੇ ਦੋਸਤਾਂ ਨੂੰ ਬੇਨਤੀ ਹੈ ਕਿ ਸਾਡਾ ਸਹਿਯੋਗ ਦਿਓ ਦਿਨ ਬੁੱਧਵਾਰ 2 june 2021
9am to 11am
ਵੇਰਵਾ:———
੧.ਉਸ ਦਿਨ ਅਸੀਂ ਚੌਂਕਾਂ ਦੇ ਵਿੱਚ
ਸਡ਼ਕ ਦੀਆਂ ਸਾਈਡਾਂ ਤੇ ਪ੍ਰੋਟੈਸਟ ਬੈਨਰ ਲੈ ਕੇ ਖੜ੍ਹੇ ਹੋਣਾ ਹੈ।
2-ਸਾਰੇ ਵੀਰਾਂ ਨੇ ਕੋਵਿਡ ਦੀਆਂ ਨਿਯਮਾਂ ਦੇ ਪਾਲਣ ਕਰਨੀ ਆਂ

3.ਮਾਸਕ ਹਰੇਕ ਮੇਰੇ ਵੀਰ ਦੇ ਲੱਗਿਆ ਹੋਵੇ 4.ਕਿਸੇ ਵੀ ਮੇਰੇ ਦੋਸਤ ਨੇ ਸੜਕ ਨਹੀਂ ਰੋਕਣੀ ਸਿਰਫ਼ ਬੈਨਰ ਵਿਖਾਕੇ ਸਰਕਾਰ ਖ਼ਿਲਾਫ਼ ਪ੍ਰਦਰਸ਼ਨ ਕਰਨਾ ਹੈ।

Click short

Leave a Reply

Your email address will not be published. Required fields are marked *