ਮਾਮਲਾ ਪੀਰ ਬੋਦਲਾ ਬਜਾਰ ਚ ਪਿਤਾ ਪੁੱਤਰ ਦੀ ਮੌਤ ਦਾ ਮਾਨਯੋਗ ਹਾਈਕੋਰਟ ਵਲੋਂ ਹੋਮ secretary ਪੰਜਾਬ ਸਮੇਤ 8 ਲੋਕਾਂ ਨੂੰ ਨੋਟਿਸ ਜਾਰੀ।।

ਮਾਮਲਾ ਪੀਰ ਬੋਦਲਾ ਬਜਾਰ ਚ ਪਿਤਾ ਪੁੱਤਰ ਦੀ ਮੌਤ ਦਾ

ਮਾਨਯੋਗ ਹਾਈਕੋਰਟ ਵਲੋਂ ਹੋਮ secretary ਪੰਜਾਬ ਸਮੇਤ 8 ਲੋਕਾਂ ਨੂੰ ਨੋਟਿਸ ਜਾਰੀ।।

समाचार आज तक,  जालंधर 2 सितंबर 2020(अमिता शर्मा):
ਬੀਤੇ ਦਿਨੀਂ ਬਿਜਲੀ ਬੋਰਡ ਦੇ S D O ਅਤੇ J.E ਦੀ ਲਾਪਰਵਾਹੀ ਨਾਲ ਪੀਰ ਬੋਦਲਾ ਬਜਾਰ ਵਿੱਚ ਕਰੰਟ ਨਾਲ ਪਿਤਾ ਪੁੱਤਰ ਦੀ ਮੌਤ ਤੇ ਸਰਲਾ ਰਾਣੀ ਵਲੋਂ ਮਾਣਯੋਗ high court ਵਿਚ ਪਟੀਸ਼ਨ ਪਾਈ ਗਈ ਜਿਸ ਤੇ ਮਾਣਯੋਗ ਅਦਾਲਤ ਨੇ Home secretary Punjab , commissioner Police Jalandhar, SHO 4 Jalandhar,chairman pspcl ਪਟਿਆਲਾ, cheif Eng north, ਸਮਸ਼ੇਰ ਚੰਦਰ ਅਸਿਸਟੈਂਟ ਇੰਜੀਨੀਅਰ ਜਲੰਧਰ, ਜਤਿੰਦਰ ਕੁਮਾਰ ਜੇ ਈ ,ਦਰਸ਼ਨ ਸਿੰਘ executive engineer maqsoodan ਆਦਿ ਨੂੰ ਨੋਟਿਸ ਜਾਰੀ ਕਰ ਦਿੱਤਾ ਹੈ ।
ਇਸ ਸੰਬੰਧ ਵਿਚ ਮਿਰਤਕ ਦੀ ਮਾਤਾ ਸਰਲਾ ਰਾਣੀ ਨੇ ਕਿਹਾ ਹੈ ਕਿ N.G.O ਹੱਸਦਾ ਵੱਸਦਾ ਪੰਜਾਬ, ਦਸਤਾਰ ਏ ਖਾਲਸਾ ਯੂਥ ਕਲੱਬ ਮਾਡਲ ਹਾਊਸ , ਚਹਾਰ ਬਾਗ ਨੌਜਵਾਨ ਸਭਾ , ਅਤੇ ਪ੍ਰਬੰਧਕ ਕਮੇਟੀ ਗੁਰਦੁਆਰਾ ਦੀਵਾਨ ਅਸਥਾਨ ਸੈਂਟਰਲ ਟਾਊਨ ਜਲੰਧਰ ਦੇ ਸਹਿਯੋਗ ਨਾਲ ਹੀ ਇਹ ਕੰਮ ਹੋ ਰਿਹਾ ਹੈ ਅਤੇ ਮੈਂ ਇਹਨਾਂ ਸਾਰੀਆਂ ਸੰਸਥਾਵਾਂ ਦੀ ਧੰਨਵਾਦੀ ਹਾਂ।
ਇਸ ਸਬੰਧ ਵਿਚ ਸੰਸਥਾਵਾਂ ਦੇ ਮੈਂਬਰ ਇਕਬਾਲ ਸਿੰਘ ਢੀਂਡਸਾ ,ਚੰਦਨ ਗਰੇਵਾਲ, ਜਗਦੇਵ ਸਿੰਘ ਜੰਗੀ,ਗੁਰਮੀਤ ਸਿੰਘ ਬਿੱਟੂ, ਬੱਲੂ ਬਹਿਲ, ਚਰਨਜੀਤ ਮੱਕੜ,ਚਰਨਜੀਤ ਸਿੰਘ ਮਿੰਟਾ,ਵਿਪਨ ਹਸਤੀਰ, ਹੀਰਾ ਸਿੰਘ,ਰਣਜੀਤ ਸਿੰਘ, ਬਾਵਾ ਗਾਬਾ, ਰਾਹੁਲ ਜੁਨੇਜਾ ,ਨਿਤੀਸ਼ ਮਹਿਤਾ ,ਗੁਰਪ੍ਰੀਤ ਸਿੰਘ, ਜਸਕੀਰਤ ਸਿੰਘ ਜੱਸੀ, ਹਰਜੋਤ ਸਿੰਘ ਲੁਬਾਣਾ,ਪ੍ਰਭਜੋਤ ਸਿੰਘ,ਜਸਵਿੰਦਰ ਸਿੰਘ, ਸੁਖਬੀਰ ਸਿੰਘ,ਦਿਨੇਸ਼ ਖਨਾ,ਗੌਰਵ ਜੁਨੇਜਾ,ਗਗਨ ਕਲਸੀ,ਸ਼ੇਰੀ ਨਾਗੀ,ਕਰਨ ਅਰੋੜਾ,ਮਨਕੀਰਤ ਸਿੰਘ,ਪਰਵਿੰਦਰ ਗਿੱਲ,ਕਰਨ ਨਾਹਲ,ਹਰਸਿਮਰਨ ਸਿੰਘ, ਸਾਹਿਲ ਮੋਹਿੰਦਰੁ,ਵਰੁਣ ਮਹਿਤਾ,ਅਮਨ ਮੰਡ,ਸ਼ੁਬਾਮ ਮਹਿਰਾ ਆਦਿ ਨੇ ਕਿਹਾ ਹੈ ਕਿ ਅਸੀਂ ਪੀੜਤ ਪਰਿਵਾਰ ਨੂੰ ਪੂਰਾ ਮੁਆਵਜ਼ਾ ਅਤੇ ਇਨਸਾਫ ਲਈ ਜੀ ਤੋੜ ਕੋਸ਼ਿਸ਼ ਕਰਾਂਗੇ।

Click short

Leave a Reply

Your email address will not be published. Required fields are marked *