ਗਰੀਬ ਪਰਿਵਾਰਾਂ ਨੂੰ ਕੱਚੇ ਮਕਾਨਾ ਨੂੰ ਪੱਕੇ ਬਣਾਉਣ ਲਈ ਸਰਕਾਰ ਵੱਲੋ ਆਰਥਿਕ ਮਦਦ ਦਵਾਈ -ਅਮਰੀਕ ਬਾਗੜੀ

Smacharaajtak, Jalandhar:

ਸੀਨੀਅਰ ਕਾਂਗਰਸੀ ਲੀਡਰ ਪੰਜਾਬ ਕੋਂਸਲਰ ਪਰਮਜੀਤ ਕੋਰ ਬਾਗੜੀ। ਅੱਜ ਅਮਰੀਕ ਬਾਗੜੀ ਸੀਨੀਅਰ ਕਾਂਗਰਸੀ ਲੀਡਰ ਪੰਜਾਬ ਕੋਂਸਲਰ ਪਰਮਜੀਤ ਕੋਰ ਬਾਗੜੀ ਅਤੇ ਮੇਅਰ ਜਗਦੀਸ਼ ਰਾਜਾ MLA ਸ.ਪ੍ਰਗਟ ਸਿੰਘ ਦੀਆ ਕੋਸ਼ਿਸ਼ ਸਦਕੇ ਵਾਰਡ ਨੰਬਰ 29 ਵਿੱਚ 80 ਪਰਿਵਾਰਾਂ ਦੀਆਂ ਇੱਕ ਲੱਖ ਪੰਜਾਹ ਹਜ਼ਾਰ ਰੁਪਏ ਦੀਆਂ ਗ੍ਰਾਂਟਾਂ ਨੂੰ ਮੰਜ਼ੂਰ ਕਰਵਰਿਆ ਅਤੇ ਦੱਸ ਪਰਿਵਾਰਾਂ ਨੂੰ ਪਹਿਲੀ ਕਿਸ਼ਤ ਪੰਜਾਹ ,ਪੰਜਾਹ ਹਜ਼ਾਰ ਰੁਪਏ ਪੱਕੇ ਮਕਾਨ ਸ਼ੁਰੂ ਕਰਨ ਲਈ ਦਵਾਈ ਇਨ੍ਹਾਂ ਪਰਿਵਾਰਾ ਨੇ ਸਾਰੇ ਲੀਡਰਾ ਦਾ ਧੰਨਵਾਦ ਕੀਤਾ ਅਮਰੀਕ ਬਾਗੜੀ ਕੋਂਸਲਰ ਪਰਮਜੀਤ ਕੋਰ ਬਾਗੜੀ ਵਲੋਂ ਲੋਕਾ ਭੱਲਾਈ ਲਈ ਕੀਤੇ ਜਾ ਰਹੇ ਕੰਮ ਜਿਸ ਤਰ੍ਹਾਂ ਵੱਡੀ ਗਿਣਤੀ ਵਿੱਚ ਗਰੀਬ ਲੋਕਾਂ ਨੂੰ ਪੈਨਸ਼ਨ ਲਗਵਾਉਣ ਸ਼ਗਨ ਸਕੀਮ ਨੂੰ ਦਵਾੳਣਾ ਵੱਡੀ ਗਿਣਤੀ ਵਿੱਚ ਪੰਜ ਪੰਜ ਲੱਖ ਅਯੂਮਾਨ ਫਰੀ ਇਲਾਜ ਕਰਵਾਉਣ ਲੲੀ ਬੀਮਾ ਕਾਰਡ ਬਣਾ ਕੇ ਦੇਣਾ ਲੋਕਾਂ ਨੇ ਇਨ੍ਹਾਂ ਸਕੀਮਾਂ ਦਵਾਉਣ ਲਈ ਲੋਕਾ ਦੇ ਭਲੇ ਲਈ ਕੰਮ ਕਰਨ ਲਈ ਧੰਨਵਾਦ ਕੀਤਾ ਅਤੇ ਗਰੀਬਾ ਦਾ ਮਸੀਹਾ ਕਿਹਾ

Click short

Leave a Reply

Your email address will not be published. Required fields are marked *