ਭਾਈਚਾਰਕ ਏਕਤਾ ਸਾਂਝੀਵਾਲਤਾ ਦਾ ਤਿਉਹਾਰ ਹੈ ਈਦ-ਉਲ-ਫਿਤਰ…ਮੰਨਣ

ਭਾਈਚਾਰਕ ਏਕਤਾ ਸਾਂਝੀਵਾਲਤਾ ਦਾ ਤਿਉਹਾਰ ਹੈ ਈਦ-ਉਲ-ਫਿਤਰ…ਮੰਨਣ

Smachar aaj tak, Jalandhar, Amita Sharma:

ਈਦ-ਉਲ-ਫਿਤਰ ਦੇ ਪਵਿੱਤਰ ਦਿਹਾੜੇ ਮੌਕੇ ਅੱਜ ਸ੍ਰ.ਕੁਲਵੰਤ ਸਿੰਘ ਮੰਨਣ ਜਿਲ੍ਹਾ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਜਲੰਧਰ ਸ਼ਹਿਰੀ ਵਲੌਂ ਮਸਜਿੱਦ ਬਲਾਲ ਅਸ਼ੋਕ ਨਗਰ ਵਿੱਖੇ ਮੁਸਲਿਮ ਭਾਈਚਾਰੇ ਨੂੰ ਈਦ ਦੀਆਂ ਮੁਬਾਰਕਾਂ ਦਿੰਦਿਆ ਕਿਹਾ ਕਿ ਈਦ-ਉਲ-ਫ਼ਿਤਰ ਆਪਸੀ ਭਾਈਚਾਰਕ ਸਾਂਝ ਦੀਆਂ ਗੂੜ੍ਹੀਆ ਤੰਦਾ,ਕੌਮੀ ਏਕਤਾ ਤੇ ਸਾਂਝੀਵਾਲਤਾ ਦਾ ਪ੍ਰਤੀਕ ਹਨ, ਆਪਸੀ ਖੁਸ਼ੀਆ ਸਾਂਝੀਆ ਕਰਨ ਦਾ ਮਹੱਤਵ ਪੂਰਨ ਦਿਹਾੜਾ ਹੈ,ਇਹ ਦਿਹਾੜਾ ਆਪਸੀ ਭਾਈਚਾਰਕ ਸਾਂਝ, ਪਿਆਰ,ਮੁਹੱਬਤ ਤੇ ਇਕ ਦੂਜੇ ਨਾਲ ਹਮਦਰਦੀ ਕਰਨ ਦੀ ਸਿੱਖਿਆ ਦਿੰਦਾ ਹੈ।ਈਦ ਉਲ ਫ਼ਿਤਰ ਦੀ ਵਧਾਈ ਦੇਣ ਲਈ ਡਾ.ਚਰਨਜੀਤ ਸਿੰਘ ਅਟਵਾਲ ਵੀ ਉਚੇਚੇ ਤੌਰ ਤੇ ਹਾਜ਼ਰ ਹੋਏ,ਈਦ ਉਲ ਫ਼ਿਤਰ ਮੌਕੇ ਦਿਲਬਾਗ ਹੂਸੈਣ ਚੇਅਰਮੈਨ ਤੇ ਇਰਸ਼ਾਦ ਮੁਹਮੰਦ ਪ੍ਰਧਾਨ ਮਸਜਿੱਦ ਬਲਾਲ ਨੂੰ ਸ਼੍ਰੌਮਣੀ ਅਕਾਲੀ ਦਲ ਜਿਲ੍ਹਾ ਜਲੰਧਰ ਸ਼ਹਿਰੀ ਵਲੌਂ ਸਨਮਾਨਿਤ ਵੀ ਕੀਤਾ ਗਿਆ।ਇਸ ਮੌਕੇ ਸ੍ਰ.ਸਰਬਜੀਤ ਸਿੰਘ ਮੱਕੜ,ਬਲਜੀਤ ਸਿੰਘ ਨੀਲਾ ਮਹਿਲ,ਬੀਬੀ ਗੁਰਦੇਵ ਕੌਰ ਸੰਘਾ,ਪ੍ਰਮਿੰਦਰ ਕੌਰ ਪੰਨੂ,ਗੁਰਪ੍ਰਤਾਪ ਸਿੰਘ ਪੰਨੂ,ਅਮਰਜੀਤ ਸਿੰਘ ਕਿਸ਼ਨਪੁਰਾ,ਕੁਲਦੀਪ ਸਿੰਘ ਰਾਜੂ,ਮਨਿੰਦਰ ਪਾਲ ਸਿੰਘ ਗੁੰਬਰ,ਸੁਰਜੀਤ ਸਿੰਘ ਨੀਲਾ ਮਹਿਲ,ਜਸਵਿੰਦਰ ਸਿੰਘ ਜੱਸਾ,ਸਤਨਾਮ ਸਿੰਘ ਲਾਇਲ,ਇੰਦਰਜੀਤ ਸਿੰਘ ਸੋਨੂ,ਗੁਰਨੇਕ ਸਿੰਘ ਢਿੱਲੌਂ,ਹਨੀ ਕਾਲੜਾ,ਰਵਿੰਦਰ ਸਿੰਘ ਸਵੀਟੀ,ਸਤਿੰਦਰ ਸਿੰਘ ਪੀਤਾ ਸ਼ਕੀਲ ਅਹਿਮੱਦ,ਰਾਜ ਅਹਿਮੱਦ ਆਦਿ ਹਾਜ਼ਰ ਸਨ।

Click short

Leave a Reply

Your email address will not be published. Required fields are marked *