ਕਾਂਗਰਸ ਦੇ ਸਥਾਪਨਾ ਦਿਵਸ ਤੇ ਸਾਰੀਆਂ ਮਹਿਲਾਵਾਂ ਨੂੰ ਵਧਾਈ ਦੇ ਕੇ ਸ਼ੁੱਭ ਕਾਮਨਾਵਾਂ ਦਿੱਤੀ: ਜਸਲੀਨ ਸੇਠੀ ਨੇ

समाचार आज तक,  जालंधर 15 सितंबर 2020(अमिता शर्मा)

ਅੱਧੀ ਆਬਾਦੀ ਬੁਲੰਦ ਆਵਾਜ : ਡਾ ਜਸਲੀਨ ਸੇਠੀ ਅੱਜ ਪੰਜਾਬ ਪ੍ਰਦੇਸ਼ ਕਾਂਗਰਸ ਪਰਵਕਤਾ , ਜਿਲਾ ਮਹਿਲਾ ਕਾਂਗਰਸ ਪ੍ਰਧਾਨ ਅਤੇ ਕੌਂਸਲਰ ਵਾਰਡ ਨੰਬਰ -20 ਡਾ ਜਸਲੀਨ ਸੇਠੀ ਨੇ ਅੱਜ ਮਹਿਲਾ ਕਾਂਗਰਸ ਦੇ ਸਥਾਪਨਾ ਦਿਵਸ ਤੇ ਸਾਰੀਆਂ ਮਹਿਲਾਵਾਂ ਨੂੰ ਵਧਾਈ ਦੇ ਕੇ ਸ਼ੁੱਭ ਕਾਮਨਾਵਾਂ ਦਿੱਤੀਆਂ ਅਤੇ ਕਿਹਾ ਕਿ ਅੱਜ ਦੇ ਦਿਨ 15 ਸਤੰਬਰ 1984 ਨੂੰ ਸ੍ਰੀ ਮਤੀ ਇੰਦਰਾ ਗਾਂਧੀ ਅਤੇ ਸ੍ਰੀ ਰਾਜੀਵ ਗਾਂਧੀ  ਵੱਲੋਂ ਮਹਿਲਾ ਕਾਂਗਰਸ ਦੀ ਸਥਾਪਨਾ ਕੀਤੀ ਗਈ ਸੀ ਤਾਂ ਜੋ ਭਾਰਤ ਦੇਸ਼ ਦੀਆਂ ਮਹਿਲਾਵਾਂ ਨੂੰ ਰਾਜਨੀਤੀ ਵਿੱਚ ਇੱਕ ਅਲੱਗ ਪਹਿਚਾਣ ਮਿਲੇ ਤੇ ਉਹ ਆਪਣੇ ਹੱਕਾ ਲਈ ਅੱਗੇ ਆਉਣ ਜਿਸ ਲਈ ਉਹਨ੍ਹਾਂ ਨੇ ਕਈ ਸ਼ਲਾਘਾ ਯੋਗ ਕਦਮ ਵੀ ਚੁੱਕੇ ਜਿਵੇ ਮਹਿਲਾਵਾਂ ਨੂੰ ਰਾਜਨੀਤੀ ਵਿੱਚ ਅੱਗੇ ਲਿਆਉਣ ਲਈ ਇਲੈਕਸ਼ਨ ਵਿੱਚ ਰਾਖਵਾਕਰਨ ਕੀਤਾ । ਇਸ ਕੁੜੀ ਨੂੰ ਅੱਗੇ ਵਧਾਉਂਦੇ ਹੋਏ ਪੰਜਾਬ ਸਰਕਾਰ ਦੇ ਮੁੱਖ ਮੰਤਰੀ ਕੈਂਪਨ ਅਮਰਿੰਦਰ ਸਿੰਘ ਜੀ ਵੱਲੋਂ ਨਗਰ ਨਿਗਮ ਚੋਣਾ ਵਿੱਚ ਮਹਿਲਾਵਾਂ ਦਾ 50 % ਰਾਖਵਾਕਰਨ ਕਰ ਦਿੱਤਾ । 15 ਸਤੰਬਰ 2018 ਦਿੱਲੀ ਵਿੱਚ ਮਹਿਲਾ ਕਾਂਗਰਸ ਦਾ ਆਪਣਾ ਲੋਗੋ ਲਾਂਚ ਕੀਤਾ ਗਿਆ ਜਿਸ ਨਾਲ ਮਹਿਲਾ ਕਾਂਗਰਸ ਨੂੰ ਇੱਕ ਆਪਣਾ ਝੰਡਾ ਮਿਲਿਆ । ਡਾ ਸੇਠੀ ਨੇ ਕਿਹਾ ਕਿ ਅੱਜ ਸਾਡੇ ਦੇਸ਼ ਭਾਰਤ ਦੀ ਅੱਧੀ ਆਬਾਦੀ ਮਹਿਲਾਵਾਂ ਦੀ ਹੈ ਅਤੇ ਮਹਿਲਾਵਾਂ ਨੂੰ ਆਪਣੇ ਹੱਕਾ ਲਈ ਹਮੇਸ਼ਾ ਅੱਗੇ ਆਉਣਾ ਚਾਹੀਦਾ ਹੈ ਮਹਿਲਾ ਕਾਂਗਰਸ ਹਮੇਸ਼ਾ ਰਾਜਨੀਤੀ ਤੋਂ ਉਪਰ ਉੱਠ ਕੇ ਸਭ ਦੀ ਸੇਵਾ ਅਤੇ ਮੋਡੇ ਨਾਲ ਮੋਡਾ ਜੋੜ ਕੇ ਉਨ੍ਹਾਂ ਦੇ ਹੱਕਾਂ ਦੀ ਅਵਾਜ ਨੂੰ ਬੁਲੰਦ ਕਰਦੀ ਹੈ । ਇਸ ਮੌਕੇ :

Click short

Leave a Reply

Your email address will not be published. Required fields are marked *