ਦਲਿਤ ਵਿਰੋਧੀ ਮਹਿਲਾ ਅਤਿਆਚਾਰੀ ਨਰਿੰਦਰ ਮੋਦੀ ਦਾ ਪੁੱਤਲਾ ਫੂਕ ਪਰਦਰਸ਼ਨ
ਦਲਿਤ ਵਿਰੋਧੀ ਮਹਿਲਾ ਅਤਿਆਚਾਰੀ ਨਰਿੰਦਰ ਮੋਦੀ ਦਾ ਪੁੱਤਲਾ ਫੂਕ ਪਰਦਰਸ਼ਨ
ਮਿਤੀ 25/10/2020,
ਸਮਾਂ 4.30 ਵਜ੍ਹੇ ਸ਼ਾਮ ਰੈਲੀ 60 ਲਿੰਕ ਕਲੋਨੀ ਤੋਂ ਸ਼ੁਰੂ ਹੋ ਕੇ ਨਕੋਦਰ ਚੌਕ ਪੁੱਤਲਾ ਫੂਕਿਆ ਜਾਵੇਗਾ
*ਵਲੋਂ ਮਹਿਲਾ ਕਾਂਗਰਸ*
*ਪ੍ਰਧਾਨ ਡਾ ਜਸਲੀਨ ਸੇਠੀ*
ਅੱਜ ਪੰਜਾਬ ਸ਼ਹਿਰੀ ਵਾਤਾਵਰਣ ਸੁਧਾਰ ਪ੍ਰੌਗਰਾਮ ਤਹਿਤ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਜੀ ਵੱਲੋ ਜਲੰਧਰ ਵਾਸੀਆ ਲਈ ਤਿੰਨ ਹੋਰ ਵੱਡੇ ਪ੍ਰਾਜੈਕਟ ਸਾਰੇ ਸ਼ਹਿਰੀ ਇਲਾਕੇ ਵਿੱਚ 24ਯ7 ਪੀਣ ਵਾਲੇ ਪਾਣੀ ਦੀ ਸਪਲਾਈ, ਐਲ. ਈ. ਡੀ ਲਾਈਟਾਂ, ਸੀਵਰੇਜ ਟ੍ਰੀਟਮੈਟ ਤੇ ਸਾਲਿਡ ਵੈਸਟ ਮੈਨੇਜਮੈਂਟ ਵਰਗੀਆ ਸਹੂਲਤਾਂ ਦਾ ਵਰਚੂਅਲ ਉਦਘਾਟਨ ਕੀਤਾ ਗਿਆ ਮੈ ਕੈਪਟਨ ਅਮਰਿੰਦਰ ਸਿੰਘ ਜੀ ਦੇ ਪੂਰੇ ਜਲੰਧਰ ਸ਼ਹਿਰ ਵਾਸੀਆ ਵੱਲੋ ਧੰਨਵਾਦ ਕਰਦੀ ਹਾਂ।